ਪਿਛਲੇ ਸਾਲ ਮੈਂ ਗੁਰਪ੍ਰੀਤ ਨਹੀਂ ਸੀ , ਕੋਈ ਹੋਰ ਸੀ ... ਮੇਰੀ ਤਾਂ ਸ਼ਕਲ ਹੀ ਬਦਲ ਗਈ...
ਇਹ ਮੈਂਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਨਵੇਂ ਘਰ ਚ ਨਵੀਂ ਸੈਲਫ ‘ਤੇ ਕਿਤਾਬਾਂ ਨੂੰ ਮੁੜ ਚਿਣਿਆ
ਚਿਣੀਆਂ ਕਿਤਾਬਾਂ ਨੂੰ ਮੁੜ ਪੜਨਾ ਸ਼ੁਰੂ ਕੀਤਾ । ਬੋਰੀਆਂ ਚ ਬੰਦ ਕਿਤਾਬਾਂ ਪਾਠਕ/ਲੇਖਕ ਨੂੰ
ਸਰਾਪ ਦਿੰਦੀਆਂ ਨੇ ...ਪਿਛਲੇ ਵਰ੍ਹੇ ਮੈਂ ਆਪ ਵੀ ਬੋਰੀ ਚ ਬੰਦ ਸੀ .... !
ਗੁਰਪ੍ਰੀਤ ਜਿ,ਤੁਸੀਂ ਬੋਰੀ ਵਿਚੋਂ ਅਜੇ ਵੀ ਨਹੀ ਸੀ ਨਿਕਲਣਾ ਜੇ ਗਰਮੀ ਨਾ ਆਉਂਦੀ।ਅਜੇ ਤਾਂ ਮਹਿਕਮੇ ਨੇ ਬੋਰੀ ਦਾ ਮੂੰਹ ਵੀ ਬੰਨ ਦੇਣਾ ਹੈ।
ReplyDeleteGurpreet ji,
ReplyDeleteNave ghar deeyan mubarkan !
ਬੜੀ ਵਧੀਆ ਫੋਟੋ ਏ ਜੀਂ ਼਼਼਼
ReplyDelete