Friday, April 17, 2009

ਹਾਇਬਨ # ਉਡਦੀ ਸਵੇਰ

"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦੂਜੇ ਬੱਚਿਆਂ ਨਾਲ ਰਲ ਕੇ ਗੁੱਡ ਮਾਰਨਿੰਗ ਕਹਿਣਾ ਸਿੱਖ ਗਿਆ ,ਪਰ ਉਹ ਗੁੱਡ ਨੂੰ ਉੱਡ ਆਖਦਾ ਹੈ । ਉਹਦਾ ਉੱਡ , ੳਡਕੇ ਹਾਇਕੂ ਚ ਆ ਬੈਠਾ :


ਉੱਡ ਮਾਰਨਿੰਗ
ਆਖਿਆ ਬੱਚੇ ਨੇ
ਉੱਡਣ ਲੱਗੀ ਸਵੇਰ

9 comments:

  1. ਉੱਡ ਮਾਰਨਿੰਗ
    ud evening :)

    ReplyDelete
  2. ਬਹੁਤ ਖੂਬ!

    ਉੱਡ ਨਾਈਟ
    ਕਹਿਕੇ ਸੁੱਤੇ
    ਉੱਡਗੀ ਨੀਂਦ
    ਸਾਥੀ

    ReplyDelete
  3. haiku inj laggia
    jiven dhanne ne thakran nu kiha c
    pee dudh
    nice

    ReplyDelete
  4. ssa gurpreet ji,
    pehla comment delete kar deo,uncle ji de log in ton chapp gia
    te eh vi,

    ReplyDelete
  5. haiku injh laggia,
    jiven dhanne ne thakran nu kiha hove,
    pee dudh;

    nice haiku

    ReplyDelete
  6. gurpreetji kai din bad tuhada blog dekhia haiku changa lagia aapji noo eh jan ke kgushi hovegi ki mai punjabi vich type karna sikh liya hai is blog noo vi dekho te apna sehyog deo
    www.punjabdikhushbu.blogspot.com dhanvad

    ReplyDelete
  7. BACHE DEE NIRMAL BUDHI SABH KUJH KARAA SAKDI HAI
    BAHUT KHOOB GURPREET JI ....... DHANVAAD

    ReplyDelete
  8. ਗੁਰਪ੍ਰੀਤ ਜੀਓ!
    ਇਹ ਹਾਇਕੂ ਬਹੁਤ ਉੱਚਾ ਉਡ ਰਿਹਾ...
    ਉਡ ਮੂਹਰੇ ਗੁੱਡ ਕੁੱਝ ਵੀ ਨਹੀਂ..
    ਤੁਹਾਡੇ ਹਾਏਕੂ ਜੀਵਨ ਨੂੰ ਜਿਂਓ ਦਾ ਤਿਂਓ ਪੇਸ਼ ਕਰਦੇ ਨੇਂ;

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ