Monday, June 13, 2016

ਓਕ

ਓਕ
ਪਹਿਲਾ ਭਾਂਡਾ
ਤੇਹ ਨੂੰ ਜਾਂਦਾ ਰਾਹ
ਨਦੀ ਦਾ ਆਲਣਾ

ਭਾਈ ਘਨੱਈਏ ਨੂੰ ਦੀਂਹਦਾ
ਹਰ ਮੁਖ ਗੁਰੂ ਦਾ

ਕੀਮਾ ਮਲਕੀ ਦੀ ਗਾਥਾ
ਦਾ ਮਗਲਾਚਰਣ 

No comments:

Post a Comment