Sunday, March 7, 2010

ਹਰ ਪਲ

1 comment:

  1. ਗੁਰਪ੍ਰੀਤ ਜੀ,
    ਬਹੁਤ ਹੀ ਖੂਬਸੂਰਤ ਭਾਵ ਦੀ ਪਕੜ ਕੀਤੀ ਹੈ ਤੁਸਾਂ ਨੇ।
    "ਇਹ ਪਤਝੜ ਹੀ ਨਾ ਆਵੇਗੀ
    ਤਾਂ ਨਵੀਂਆਂ ਕਰੂੰਬਲਾਂ ਕਿਵੇਂ ਫੁੱਟਣਗੀਆਂ
    ਇਹ ਫੁੱਲ ਕਿਥੋਂ ਮਹਿਕਣਗੇ
    ਇਹ ਪੰਛੀ ਕਿਥੋਂ ਚਹਿਕਣਗੇ"
    ਅਲਵਿਦਾ ਤੇ ਜੀ ਆਇਆਂ ਦਾ ਚੱਕਰ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਹੈ।
    ਹਰਦੀਪ
    http://punjabivehda.wordpress.com

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ