Saturday, March 6, 2010

ਹਰੇ ਹਰੇ ਤਾਰੇ

ਸਨੋਅ ਸਾਦਗੀ ਆਪਣੇ ਜਨਮ ਦਿਨ ਤੇ ਆਪਣੇ ਦੋਸਤਾਂ ਨਾਲ ਵਿਸ਼ਵ ਦੇ ਬੱਚਿਆਂ ਦੇ ਹਾਇਕੂਆਂ ਦੀ ਪੁਸਤਕ
ਹਰੇ ਹਰੇ ਤਾਰੇ ਸਾਂਝੀ ਕਰਦੀ ਹੋਈ । ਇਸ ਮੌਕੇ ਬੱਚਿਆਂ ਨੇ ਹਾਇਕੂ-ਪਾਠ ਵੀ ਕੀਤਾ ।।

1 comment:

 1. ਸਨੋ ਸਾਦਗੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ!!
  ਥੋੜਾ ਪਛੜ ਜ਼ਰੂਰ ਗਈ ਹਾਂ ਮੁਬਾਰਕਾਂ ਦੇਣ ਲਈ।
  'ਹਰੇ ਹਰੇ ਤਾਰੇ' ਜਿਹਾ ਖੂਬਸੂਰਤ ਤੋਹਫ਼ਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।
  ਹਰਦੀਪ
  http://punjabivehda.wordpress.com

  ReplyDelete