ਸਨੋਅ ਸਾਦਗੀ ਆਪਣੇ ਜਨਮ ਦਿਨ ਤੇ ਆਪਣੇ ਦੋਸਤਾਂ ਨਾਲ ਵਿਸ਼ਵ ਦੇ ਬੱਚਿਆਂ ਦੇ ਹਾਇਕੂਆਂ ਦੀ ਪੁਸਤਕ
ਹਰੇ ਹਰੇ ਤਾਰੇ ਸਾਂਝੀ ਕਰਦੀ ਹੋਈ । ਇਸ ਮੌਕੇ ਬੱਚਿਆਂ ਨੇ ਹਾਇਕੂ-ਪਾਠ ਵੀ ਕੀਤਾ ।।
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਸਨੋ ਸਾਦਗੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ!!
ReplyDeleteਥੋੜਾ ਪਛੜ ਜ਼ਰੂਰ ਗਈ ਹਾਂ ਮੁਬਾਰਕਾਂ ਦੇਣ ਲਈ।
'ਹਰੇ ਹਰੇ ਤਾਰੇ' ਜਿਹਾ ਖੂਬਸੂਰਤ ਤੋਹਫ਼ਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।
ਹਰਦੀਪ
http://punjabivehda.wordpress.com