ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ @ ਗੁਰਪ੍ਰੀਤ
ਗੁਰਪ੍ਰੀਤ ਜੀ,ਬਹੁਤ ਹੀ ਵਧੀਆ ਫੋਟੋ ਹੈ।ਇਹ ਬੱਚੇ ਦੀ ਅੱਖ ਹੀ ਹੈ ਜੋ ਕਿਸੇ ਵੀ ਸ਼ੈਅ'ਚੋਂ ਆਪਣਾ ਖਿਡਾਉਣਾ ਵੇਖ ਲੈਂਦੀ ਹੈ, ਜੋ ਸ਼ਾਇਦ ਅਸੀਂ ਵੱਡੇ ਸ਼ਾਇਦ ਸੋਚ ਵੀ ਨਹੀਂ ਸਕਦੇ। 'ਬਾਪੂ ਤੂੰ ਫੜ ਹੈਂਡਲਗੱਡੀ ਮੈਂ ਚਲਾਉਂਗਾ'ਹਰਦੀਪ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਗੁਰਪ੍ਰੀਤ ਜੀ,
ReplyDeleteਬਹੁਤ ਹੀ ਵਧੀਆ ਫੋਟੋ ਹੈ।
ਇਹ ਬੱਚੇ ਦੀ ਅੱਖ ਹੀ ਹੈ ਜੋ ਕਿਸੇ ਵੀ ਸ਼ੈਅ'ਚੋਂ ਆਪਣਾ ਖਿਡਾਉਣਾ ਵੇਖ ਲੈਂਦੀ ਹੈ, ਜੋ ਸ਼ਾਇਦ ਅਸੀਂ ਵੱਡੇ ਸ਼ਾਇਦ ਸੋਚ ਵੀ ਨਹੀਂ ਸਕਦੇ।
'ਬਾਪੂ ਤੂੰ
ਫੜ ਹੈਂਡਲ
ਗੱਡੀ ਮੈਂ ਚਲਾਉਂਗਾ'
ਹਰਦੀਪ