Thursday, December 10, 2009

ਅਣਲਿਖੀ ਕਵਿਤਾ

ਬਿਨ ਸ਼ਬਦਾਂ ਤੋਂ
ਨਹੀਂ ਲਿਖੀ ਜਾਂਦੀ ਕਵਿਤਾ
ਜਿਵੇਂ ਬਿਨ ਅਹਿਸਾਸਾਂ ਤੋਂ

3 comments:

  1. ਬਹੁਤ ਖੂਬਸੂਰਤ ਸ਼ਬਦ ਵੀ ...ਤੇ ਅਹਿਸਾਸ ਵੀ

    ReplyDelete
  2. ਦੋਹਾਂ ਦੋਸਤਾਂ ਦਾ ਧੰਨਵਾਦ ...

    ReplyDelete