ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ @ ਗੁਰਪ੍ਰੀਤ
ਇਹ ਉੱਡਦਾ ਪੰਛੀ ਏ...ਜਾਂਕਲਮ ਏ....ਜੋ ਵੀ ਏ ਬਸ....ਕਮਾਲ ਏ!!!!
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਇਹ ਉੱਡਦਾ ਪੰਛੀ ਏ...
ReplyDeleteਜਾਂ
ਕਲਮ ਏ....
ਜੋ ਵੀ ਏ ਬਸ....
ਕਮਾਲ ਏ!!!!