ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ @ ਗੁਰਪ੍ਰੀਤ
ੳ ਅ ੲ ਸ ਹ ....ਬੋਲਣਾ......ਕਦੇ ਨਾ ਡੋਲਣਾ...ਵਧੀਆ ਚਿੱਤਰ....
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ੳ ਅ ੲ ਸ ਹ ....
ReplyDeleteਬੋਲਣਾ......
ਕਦੇ ਨਾ ਡੋਲਣਾ...
ਵਧੀਆ ਚਿੱਤਰ....