Wednesday, March 18, 2009

ਮਿੱਠੀ

ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ

ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ

ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ

ਕਿਹੋ ਜਿਹਾ ਲੱਗਿਆ ।।

6 comments:

  1. ਵਾਹਵਾ ਮਿੱਠਾ ਲੱਗਾ ਜਨਾਬ!.. ਇੱਕੋ ਇੱਕ ਮਿਠਾਸ ਜਿਹਨੂੰ ਖਾ ਕੇ ਸ਼ੂਗਰ ਵਰਗੀ ਬਿਮਾਰੀ ਵੀ ਠੀਕ ਹੋ ਜਾਂਦੈ ਹੈ!

    ReplyDelete
  2. ਕਵਿਤਾ ਨੇ ਤਸਵੀਰ ਵੀ ਖਿੱਚ ਲਈ ਦੋਵਾਂ ਦੀ;

    ReplyDelete
  3. waah ji waah...mithi di vadhai....!! sohni rachna...!!

    ReplyDelete
  4. Mithi den sme janab tuhada khyal kithe c...pta hai ?

    ReplyDelete
  5. Baljeet Pal ji!
    Good catch! Kavi mitthi lain/den vele vi kavita ch hunda...

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ