ਸ਼ੁਰੂ ਕਰਾਂ
ਫਿਰ ਤੋਂ ਸਭ
.........
ਬਹੁਤ ਖਿਡੌਣੇ ਤੋੜੇ
ਨਿੱਕੇ ਹੁੰਦਿਆਂ
ਯਾਦ ਆਉਂਦਾ
..........
ਮਨ ਦੀ ਗੁਫ਼ਾ ਅੰਦਰ
ਖਜੁਰਾਹੋ ਦੀਆਂ
ਮੂਰਤੀਆਂ
ਘੜਨ ਲਗਦਾ
............
ਮੇਰਾ ਕੋਈ ਇਕ ਸਿਰਾ ਨਹੀਂ ।।
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਸਿਰੇ ਕਿਉਂ ਲੱਭਦੇ ਹੋ? Let life be one whole circle-never ending.
ReplyDelete