Friday, March 13, 2009

ਮਨ ਦੀ ਗੁਫ਼ਾ

ਲੋਚਿਆ
ਸ਼ੁਰੂ ਕਰਾਂ
ਫਿਰ ਤੋਂ ਸਭ
.........
ਬਹੁਤ ਖਿਡੌਣੇ ਤੋੜੇ
ਨਿੱਕੇ ਹੁੰਦਿਆਂ
ਯਾਦ ਆਉਂਦਾ
..........
ਮਨ ਦੀ ਗੁਫ਼ਾ ਅੰਦਰ
ਖਜੁਰਾਹੋ ਦੀਆਂ
ਮੂਰਤੀਆਂ
ਘੜਨ ਲਗਦਾ
............
ਮੇਰਾ ਕੋਈ ਇਕ ਸਿਰਾ ਨਹੀਂ ।।

1 comment:

  1. ਸਿਰੇ ਕਿਉਂ ਲੱਭਦੇ ਹੋ? Let life be one whole circle-never ending.

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ