Sunday, February 5, 2012

ਜਗ ਰਵੀਰਾ


ਇਸ ਕੋਟ ਦੀ
ਕੋਈ ਸਿੱਧ-ਪੁੱਠ ਨਹੀਂ

ਹੇਠੋਂ
ਧਰਤੀ ਰੰਗਾ
ਉਪਰੋਂ
ਨੀਲ-ਆਕਾਸ਼

1 comment:

  1. ਬਹੁਤ ਹੀ ਵਧੀਆ ਲੱਗਾ ਇਹ ਮਿੱਟੀ ਰੰਗਾ ਤੇ ਨੀਲਾ ਕੋਟ !

    ਹਰਦੀਪ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ