Tuesday, March 22, 2011

ਹਿੰਦੀ ਦੇ ਬਲਾਗ ਸੇਤੂ ਸਾਹਿਤਯ ਚ ਪ੍ਰਕਾਸ਼ਿਤ ਕਵਿਤਾਵਾਂ

1 comment:

 1. ਗੁਰਪ੍ਰੀਤ ਜੀ,
  ਤੁਹਾਡੀਆਂ ਕਵਿਤਾਵਾਂ ਦਾ ਹਿਂਦੀ ਅਨੁਵਾਦ ਪੜ੍ਹਿਆ, ਬਹੁਤ ਚੰਗਾ ਲੱਗਾ ਕਿ ਹਿੰਦੀ ਭਾਸ਼ਾ ਪੜ੍ਹਨ ਵਾਲਿਆਂ ਦੇ ਆਪ ਰੂਬਰੂ ਹੋਏ । ਆਪ ਨੂੰ ਓਨ੍ਹਾਂ ਨੇ ਵੀ ਜਾਣਿਆ ਜੋ ਪੰਜਾਬੀ ਨਹੀਂ ਪੜ੍ਹ ਸਕਦੇ ਸੀ।
  ਤੁਹਾਡੀ ਲੇਖਣੀ ਤਾਂ ਹੈ ਹੀ ਕਮਾਲ ਦੀ ..ਜੋ ਪਾਠਕ ਨੂੰ ਬੰਨ ਕੇ ਰੱਖ ਦਿੰਦੀ ਹੈ।
  ਤੁਹਾਡੀਆਂ ਸਾਰੀਆਂ ਹੀ ਕਵਿਤਾਵਾਂ ਸ਼ਲਾਘਾਯੋਗ ਹਨ।
  ਆਦਰ ਸਹਿਤ
  ਹਰਦੀਪ

  ReplyDelete