Monday, January 11, 2010

ਰੋਜ਼

ਹਰ ਰੋਜ਼ ਮਿਲਾਂ
ਇਹਨੂੰ ਉਹਨੂੰ ਤੈਨੂੰ
ਆਪਣੇ ਆਪ ਨੂੰ ਨਹੀਂ

3 comments:

  1. ਬੜਾ ਕਸੂਤਾ ਫਸਿਐਂ ਤੇ ਦੋਸਤਾਂ ਨੂੰ ਵੀ ਫਸਾਇਆ

    ReplyDelete
  2. apne aap nu milna
    bahut zaroori hai
    verna mere pyare
    zindgi adhoori hai

    .........GS PANESAR.............

    ReplyDelete
  3. ਆਪਣੇ ਆਪ ਨੂੰ
    ਮਿਲਣ ਲਈ
    'ਸਮੇਂ' ਤੋਂ
    ਕੁਝ 'ਪਲ'
    ਉਧਾਰੇ ਲੈ ਲਓ
    ਉਧਾਰ ਲਏ ਵਕਤ 'ਚੋਂ ਕੁਝ ਪਲ 'ਪੰਜਾਬੀ ਵਿਹੜੇ' ਵੀ ਬਿਤਾ ਜਾਣਾ
    http://punjabivehda.wordpress.com

    ਹਰਦੀਪ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ