Monday, March 2, 2009

ਮਾਂ

ਢਲਦੇ ਪਰਛਾਵੇਂ
ਚਰਖਾ ਕਤਦੀ ਮਾਂ
ਲੰਮੀ ਹੇਕ ਦੇ ਗੀਤ ਗਾਵੇ

ਅੱਖਾਂ 'ਚ ਹੰਝੂ
ਬ੍ਹੋਟੀ ਭਰੀ ਗਲੋਟੇ ।।

2 comments:

  1. ਰੱਬ ਕਰੇ ਸ਼ਾਮ ਲੰਮੀ ਤੋਂ ਲੰਮੀ ਹੋ ਜਾਵੇ
    ਚਰਖਾ ਵੀ ਸਹਿਜੇ ਸਹਿਜੇ ਘੁੰਮੀ ਜਾਵੇ...

    ReplyDelete
  2. nice, very poetic

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ