ਬੇਟੀ ਨੇ
ਪਹਿਲੀ ਪੁਲਾਂਘ ਭਰੀ
ਇਕ ਰੁੱਖ ਨੇ ਜਿਵੇਂ
ਦੂਜੇ ਨੂੰ ਕਿਹਾ
ਚੱਲ ਆਪਾਂ ਵੀ ਸਿਖੀਏ ਤੁਰਨਾ
ਘੰਮ ਫਿਰ ਕੇ
ਦੇਖੀਏ ਦੁਨੀਆਂ
ਮੁਦਤ ਤੋਂ ਖੜ੍ਹੇ
ਇਕ ਥਾਂਵੇਂ
ਅੱਕ ਥੱਕ ਗਏ ਹਾਂ
ਸੁਨੇਹਾ ਇਹ ਪਹੁੰਚ ਗਿਆ
ਪਲੋ ਪਲੀ
ਸਭ ਰੁੱਖਾਂ ਕੋਲ
ਹਸਦੇ ਡਿਗਦੇ
ਉਠਦੇ ਹਸਦੇ
ਤੁਰਨਾ ਸਿੱਖਣ ਲੱਗੇ ਰੁੱਖ ।।
ਪਹਿਲੀ ਪੁਲਾਂਘ ਭਰੀ
ਇਕ ਰੁੱਖ ਨੇ ਜਿਵੇਂ
ਦੂਜੇ ਨੂੰ ਕਿਹਾ
ਚੱਲ ਆਪਾਂ ਵੀ ਸਿਖੀਏ ਤੁਰਨਾ
ਘੰਮ ਫਿਰ ਕੇ
ਦੇਖੀਏ ਦੁਨੀਆਂ
ਮੁਦਤ ਤੋਂ ਖੜ੍ਹੇ
ਇਕ ਥਾਂਵੇਂ
ਅੱਕ ਥੱਕ ਗਏ ਹਾਂ
ਸੁਨੇਹਾ ਇਹ ਪਹੁੰਚ ਗਿਆ
ਪਲੋ ਪਲੀ
ਸਭ ਰੁੱਖਾਂ ਕੋਲ
ਹਸਦੇ ਡਿਗਦੇ
ਉਠਦੇ ਹਸਦੇ
ਤੁਰਨਾ ਸਿੱਖਣ ਲੱਗੇ ਰੁੱਖ ।।
Wah ji wah, Wadhaii hovey. Punjabi thik hY par sihari theek tikaney sir nahin chhapdi
ReplyDeleteਤੁਹਾਡੀਆਂ ਕਵਿਤਾਵਾਂ ਵਿਚਲੇ ਅੱਖਰ
ReplyDeleteਮਨ ਨੂੰ ਆਪਣੇ ਖੰਭਾਂ ਉੱਤੇ ਬਿਠਾ
ਦੂਰ ਉਚਾਈਆਂ ਤੋਂ ਦੁਨੀਆਂ ਵਿਖਾਉਂਦੇ ਹਨ,
ਰੰਗ-ਬਰੰਗੀ ਦੁਨੀਆਂ,
ਹੱਸਦੀ ਨੱਚਦੀ ਦੁਨੀਆਂ,
ਦੁਨੀਆਂ ਜਿਵੇਂ ਬੜੀ ਮਾਸ਼ੂਮ ਹੁੰਦੀ ਹੈ,
ਮੈਂ ਤੁਹਾਡੀਆਂ ਦੋਵੇਂ ਕਿਤਾਬਾਂ ਪੜਨਾਂ ਚਾਹੁੰਦਾ ਹਾਂ ;