ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ
ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ
ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ
ਕਿਹੋ ਜਿਹਾ ਲੱਗਿਆ ।।
Wednesday, March 18, 2009
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਅੱਜ ਮਜ਼ਦੂਰ ਦਿਵਸ ਹੈ । ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ ਅੱਜ ਵੀ ਕਿਸੇ ਦਾ ਘਰ ਬਣਾ ਰਹੇ ਨੇ । ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦ...
-
ਦਸ ਮਿੰਟ ਪਹਿਲਾਂ ਹੀ ਜਾਣਨ ਲੱਗਿਆ ਬੱਚਾ ਉਹ ਕਰਦਾ ਨਿੱਕੀਆਂ ਨਿੱਕੀਆਂ ਗੱਲਾਂ ਆਖਣ ਲੱਗਿਆ ਮੈਨੂੰ ਉਰੇ ਕਰੋ ਗੱਲ੍ਹ ਮਿੱਠੀ ਲੈਣੀ ਐ ਇਸ ਕਵਿਤਾ ਵਿਚਲਾ ਰਸ ਉਸ ਬੱਚੇ ਦੀ ਮਿੱਠ...
ਵਾਹਵਾ ਮਿੱਠਾ ਲੱਗਾ ਜਨਾਬ!.. ਇੱਕੋ ਇੱਕ ਮਿਠਾਸ ਜਿਹਨੂੰ ਖਾ ਕੇ ਸ਼ੂਗਰ ਵਰਗੀ ਬਿਮਾਰੀ ਵੀ ਠੀਕ ਹੋ ਜਾਂਦੈ ਹੈ!
ReplyDeleteਕਵਿਤਾ ਨੇ ਤਸਵੀਰ ਵੀ ਖਿੱਚ ਲਈ ਦੋਵਾਂ ਦੀ;
ReplyDeletewaah ji waah...mithi di vadhai....!! sohni rachna...!!
ReplyDeleteMithi den sme janab tuhada khyal kithe c...pta hai ?
ReplyDeleteBaljeet Pal ji!
ReplyDeleteGood catch! Kavi mitthi lain/den vele vi kavita ch hunda...
Beautiful
ReplyDelete